ਵਗਦਾ ਰਾਹ

- (ਰਾਹ ਜਿਸ ਤੇ ਲਾਂਘਾ ਆਮ ਹੋਵੇ, ਤੁਰਦੀ ਸੜਕ)

ਇਹ ਵਗਦਾ ਰਾਹ ਹੈ। ਹਨੇਰੇ ਸਵੇਰੇ ਹਰ ਵੱਲੇ ਲੋਕੀਂ ਇੱਥੇ ਤੁਰਦੇ ਹੀ ਰਹਿੰਦੇ ਨੇ। ਇਸ ਲਈ ਇਸ ਤੇ ਕੋਈ ਡਰ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ