ਵਾਛਾਂ ਖਿੜ ਜਾਣਾ

- (ਖ਼ੁਸ਼ ਹੋ ਜਾਣਾ)

ਜਦੋਂ ਬੱਚਿਆਂ ਨੂੰ ਮੇਲੇ ਵਿੱਚ ਖ਼ਰਚਣ ਲਈ ਪੈਸੇ ਮਿਲ ਗਏ, ਤਾਂ ਉਨ੍ਹਾਂ ਦੀਆਂ ਵਾਛਾਂ ਖਿੜ ਗਈਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ