ਵੇਖ ਚਾਖ ਕੇ

- (ਚੰਗੀ ਤਰ੍ਹਾਂ ਵਿਚਾਰ ਕੇ)

ਇਹ ਸਾਰੀਆਂ ਗੱਲਾਂ ਸੋਚਣ ਤੋਂ ਇਹੀ ਸਿੱਧ ਹੁੰਦਾ ਹੈ ਕਿ ਰੱਬ ਭੀ ਅੱਖੀਆਂ ਵਾਲਾ ਹੈ, ਤੇ ਉਸੇ ਨੇ ਸਭ ਥਾਵਾਂ ਵੇਖ ਚਾਖ ਕੇ ਹੀ ਅੱਖਾਂ ਲਈ ਯੋਗ ਥਾਂ ਲੱਭੀ ਹੈ। ਹੋਰ ਕਾਰੀਗਰੀ ਵੇਖੋ ਕਿ ਦੋ ਖਡੋਹਲਣਿਆਂ ਜਿਹਾਂ ਵਿਚ ਅੱਖਾਂ ਏਦਾਂ ਫਸ ਕੇ ਆਈਆਂ ਹਨ, ਜਿਵੇਂ ਘੁਮਾਣੀ ਵਿਚ ਵੀਡਾ। ਇਹਨਾਂ ਦੀ ਰਾਖੀ ਲਈ ਪਲਕ ਦਾ ਪਰਦਾ ਤੇ ਛੋਟੇ ਛੋਟੇ ਵਾਲਾਂ ਦੀ ਤਿੱਖੀ ਜਿਹੀ ਨਾੜ ਬਣਾ ਰੱਖੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ