ਵੇਖੇ ਸੁਣੇ ਵਿੱਚ ਨਾ ਹੋਣਾ

- (ਜਿਹੜੀ ਗੱਲ ਪਹਿਲੇ ਕਦੇ ਨਾ ਹੋਈ ਹੋਵੇ, ਨਵੀਂ ਗੱਲ)

ਕਹੇ ਭੈੜੇ ਇਹ ਜ਼ਮਾਨੇ ਆ ਗਏ, ਜੇ ਪੁੱਤਰ ਈ ਮਾਂ ਪਿਉ ਦੇ ਸਾਹਮਣੇ ਹੋਣ ਲੱਗੇ। ਅਸੀਂ ਕਾਹਨੂੰ ਕਦੀ ਏਹੋ ਜਹੀਆਂ ਗੱਲਾਂ ਵੇਖੀਆਂ ਸੁਣੀਆਂ ਸੀ। ਇਹ ਗੱਲਾਂ ਸਾਡੇ ਵੇਖੇ ਸੁਣੇ ਵਿੱਚ ਨਹੀਂ ਸਨ ਆਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ