ਵਿੱਚੇ ਵਿੱਚ ਪੀ ਜਾਣਾ

- (ਗੁੱਸਾ ਮਾਰ ਲੈਣਾ)

ਮੈਨੂੰ ਗੁੱਸਾ ਤੇ ਬੜਾ ਆਇਆ ਪਰ ਸ਼ਰੀਕਾ ਸੀ, ਕੀ ਕਹਿੰਦਾ। ਮੈਂ ਵਿੱਚੇ ਵਿੱਚ ਪੀ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ