ਵਿਛੜੀ ਕੂੰਜ

- (ਨਿਰਬਲ ਇਸਤ੍ਰੀ ਦਾ ਸਾਥਣਾਂ ਤੋਂ ਵਿਛੜ ਜਾਣਾ)

ਮਾਈ ਵਿਧਵਾ ਨੂੰ ਮਾਂਦੀ ਪਾਸ ਲੈ ਗਈ ਤੇ ਕਿਹਾ, ਇਹ ਅਨਾਥ ਤ੍ਰੀਮਤ ਵਿਧਵਾ ਹੋ ਗਈ ਹੈ, ਆਪ ਦੇ ਚਰਨਾਂ ਵਿੱਚ ਪਤੀ ਮਿਲਣ ਦੀ ਭਾਵਨਾ ਰੱਖ ਕੇ ਨੰਗੀ ਪੈਰੀਂ ਤੁਰ ਕੇ ਆਈ ਹੈ। ਜਿਉਂ ਜਾਣੋਂ ਕਿਰਪਾ ਕਰੋ। ਵਿਛੜੀ ਕੂੰਜ ਨੂੰ ਇੱਕ ਵਾਰ ਦੀਦਾਰੇ ਕਰਾ ਦਿਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ