ਵਿਚਲੀ ਗੱਲ

- (ਅਸਲ ਭੇਦ, ਸਾਰੀ ਗੱਲ ਦਾ ਸਾਰ ਤੱਤ)

ਸ਼ਾਹ ਜੀ ਸਾਰੀ ਗੱਲ ਤੇ ਤੁਸਾਂ ਸੁਣ ਲਈ ਏ- ਵਿਚਲੀ ਗੱਲ ਇਹ ਹੈ ਕਿ ਸਾਨੂੰ ਰੁਪਯੇ ਦੀ ਲੋੜ ਹੈ ਏਸ ਵੇਲੇ। ਤੁਸੀਂ ਕਿਰਪਾ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ