ਵਿਗੜੀ ਬਣਾਉਣੀ

- (ਵਿਗੜਿਆਂ ਨੂੰ ਸੁਧਾਰ ਲੈਣਾ)

ਤੂੰ ਜੇ ਵਿੱਚ ਹੋਵੇਂ ਖੜਾ, ਅਕਲ ਸਿਖਾਉਣ ਵਾਲਾ, ਜੰਮਿਆ ਕੌਣ ਹੈ ਫਿਰ, ਲੂਤੀਆਂ ਲਾਉਣ ਵਾਲਾ, ਤੂੰ ਹੇ ਪਰ ਹੋਇਓ ਜੋ ਲੋਕ ਲੁੱਕ ਸਤਾਉਣ ਵਾਲਾ ; ਤੇਰੀ ਲਾਈ ਨੂੰ ਉਠੇ ਕੌਣ ਬੁਝਾਉਣ ਵਾਲਾ : ਆ ! ਅਜੇ ਵਕਤ ਹਈ, ਵਿਗੜੀ ਬਣਾ ਲੈ ਆ ਕੇ, ਖੋਟੇ ਖਰਿਆਂ ਦੀ ਤੂੰ ਹੇ ਲਾਜ ਬਚਾ ਲੈ ਆ ਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ