ਵਿਗੜੀ ਗੰਢਣੀ

- (ਵੈਰ ਨੂੰ ਮਿੱਤਰਤਾ ਵਿੱਚ ਬਦਲਣਾ)

ਅਨੰਤ ਰਾਮ ਜੀ ਤੁਹਾਨੂੰ ਰੁਪਏ ਦੀ ਲੋੜ ਏ ; ਮੈਂ ਹਾਜ਼ਰ ਕਰਦਾ ਹਾਂ ਭਾਵੇਂ ਹੁਣ ਤੀਕ ਤੁਸੀਂ ਮੇਰੇ ਵਿਰੋਧੀ ਰਹੇ ਹੋ ਪਰ ਇਸ ਕਰਤੱਵ ਨਾਲ ਮੈਂ ਵਿਗੜੀ ਹੋਈ ਬਣਾ ਲੈਣੀ ਏ ; ਅਸੀਂ ਹੁਣ ਤੋਂ ਮਿੱਤਰ ਹੋ ਜਾਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ