ਵਿਸਾਹ ਨਾ ਖਾਣਾ

- (ਚੀਜ਼ ਛੱਡ ਕੇ ਪਰੇ ਉਰੇ ਨਾ ਹੋਣਾ)

ਜਦੋਂ ਦਾ ਮੈਂ ਗੱਡੀ ਵਿੱਚੋਂ ਆਪਣਾ ਬਿਸਤਰਾ ਗੰਵਾਇਆ ਹੈ, ਮੇਰੇ ਕੰਨ ਹੋ ਗਏ ਹਨ। ਹੁਣ ਮੈਂ ਸਾਮਾਨ ਦਾ ਵਿਸਾਹ ਨਹੀਂ ਖਾਂਦਾ ਤੇ ਗੱਡੀ ਵਿੱਚ ਸੌਂਦਾ ਵੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ