ਵਾਰ ਛਿੜਨੀ

- (ਹਰ ਥਾਂ ਜ਼ਿਕਰ ਹੋਣਾ)

ਏਸ ਇਸ਼ਕ ਦੀ ਛਿੜੇਗੀ ਵਾਰ ਮਾਹੀਆ !
ਜਿੱਥੇ ਚਾਰ ਬੰਦੇ ਟਲ ਕੇ ਬਹਿਣਗੇ ਵੇ!
ਕੜੀਆਂ ਕੁਬਜਾਂ ਦਾ ਕਿਸੇ ਨਹੀਂ ਨਾਉਂ ਲੈਣਾ, 
'ਰਾਧਾ' ਆਖ ਪਿੱਛੋਂ ਕ੍ਰਿਸ਼ਨ ਕਹਿਣਗੇ ਵੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ