ਵਾਰ ਨਾ ਚਲਣ ਦੇਣਾ

- (ਦਾਅ ਨਾ ਫਬ ਸਕਣਾ)

ਏਡਾ ਪਰਉਪਕਾਰ ਕਰਦਿਆਂ ਜੇ ਕਾਨੂੰਨ ਵਿਚ ਜ਼ਰਾ ਉੱਨੀ ਇੱਕੀ ਹੋ ਵੀ ਜਾਏ ਤੇ ਕਿਹੜੀ ਆਖਰ ਆ ਜਾਇਗੀ। ਪਰ ਏਸ ਦੁਸ਼ਟ ਦਾ ਵਾਰ ਨਾ ਚਲਣ ਦਿਓ। ਇਹ ਅਨੰਤ ਰਾਮ ਦੀ ਟੈਬੂ ਦੇ ਸਹਾਰੇ ਜਾਨ ਲੈਣਾ ਚਾਹੁੰਦਾ ਹੈ। ਉਸ ਨੂੰ ਬਚਾਉ।

ਸ਼ੇਅਰ ਕਰੋ

📝 ਸੋਧ ਲਈ ਭੇਜੋ