ਵੱਡਾ ਜਿਗਰਾ ਕਰਨਾ

- (ਦੁੱਖ ਦੀ ਪਰਵਾਹ ਨਾ ਕਰਨਾ, ਨੁਕਸਾਨ ਦੀ ਪਰਵਾਹ ਨਾ ਕਰਨਾ)

ਮੈਨੂੰ ਸਭ ਕੁਝ ਮਲੂਮ ਏ, ਤੇਰੇ ਭਾ ਦੀ ਬੁਰੀ ਹੁੰਦੀ ਹੈ। ਤੇਰਾ ਬੜਾ ਜਿਗਰਾ ਏ, ਤੇਰਾ ਬੜਾ ਹੌਸਲਾ ਹੈ, ਮੇਰੇ ਵਰਗੀ ਥੋੜ-ਵਿੱਤੀ ਤਾਂ ਕੁਝ ਦਾ ਕੁਝ ਕਰ ਲੈਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ