ਵਡਿਆਈ ਦੇ ਨਸ਼ੇ ਨਾਲ ਅੰਨ੍ਹਾ ਹੋਣਾ

- (ਬਹੁਤ ਫੁੱਲ ਜਾਣਾ)

ਐਹੋ ਜੇਹੀਆਂ ਫੁਲਾਹੁਣੀਆਂ ਦੇ ਦੇ ਕੇ ਸ਼ਾਹ ਹੋਰਾਂ ਜੱਟ ਦੀ ਚੋਟੀ ਅਕਾਸ਼ ਨਾਲ ਲਾ ਦਿੱਤੀ। ਤੇ ਉਹ ਵਡਿਆਈ ਦੇ ਨਸ਼ੇ ਨਾਲ ਅੰਨ੍ਹਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ