ਵੱਡੀਆਂ ਪੱਗਾਂ ਵਾਲੇ

- (ਅਮੀਰ ਤੇ ਸਰਦੇ ਪੁੱਜਦੇ ਲੋਕ)

ਗਰੀਬ ਗੁਰਬਾ ਤੇ ਅੱਜ ਖਰਚੀਲੀਆਂ ਰਸਮਾਂ ਦੀ ਬੰਦਸ਼ ਮੰਨ ਲਏ ਪਰ ਵੱਡੀਆਂ ਵੱਡੀਆਂ ਪੱਗਾਂ ਤੇ ਉੱਚਿਆਂ ਉੱਚਿਆਂ ਨੱਕਾਂ ਵਾਲੇ ਦਿਨ ਚੜ੍ਹਨ ਤੋਂ ਪਹਿਲਾਂ ਪਿੰਡਾਂ ਕੱਢ ਆਉਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ