ਵਧ ਵਧ ਕੇ ਪੈਰ ਮਾਰਨੇ

- (ਆਪਣੇ ਵਿੱਤੋਂ ਵੱਧ ਕੰਮ ਕਰਨਾ, ਹਿੰਮਤੀ ਹੋਣਾ)

ਪਿੰਡ ਦੇ ਸਾਂਝੇ ਕੰਮ ਵਿੱਚ ਉਹ ਵਧ ਵਧ ਕੇ ਪੈਰ ਮਾਰਦਾ ਹੈ। ਇਸ ਲਈ ਸਾਰਿਆਂ ਨੂੰ ਚੰਗਾ ਲੱਗਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ