ਵਾਧਾ ਘਾਟਾ ਨਾ ਸੁੱਝਣਾ

- (ਮਾੜੇ ਚੰਗੇ, ਨਫ਼ੇ ਘਾਟੇ ਦਾ ਵਿਚਾਰ ਨਾ ਕਰਨਾ)

ਤੂੰ ਬੇਬੇ, ਇਹਦੀ ਗੱਲ ਦਾ ਧਿਆਨ ਨਾ ਕਰ। ਏਹਦੀ ਅਕਲ ਅੱਜ ਕੱਲ੍ਹ ਫਿਰੀ ਹੋਈ ਹੈ। ਏਹਨੂੰ ਵਾਧਾ ਘਾਟਾ ਕੁਝ ਨਹੀਂ ਸੁੱਝਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ