ਵਧਾਨ ਵਧ ਜਾਣਾ

- (ਥੋੜ੍ਹਾ ਝਗੜਾ ਜਾਂ ਰੰਗ ਬਹੁਤ ਹੋ ਜਾਣਾ)

ਗੱਲ ਤੇ ਬੜੀ ਮਾਮੂਲੀ ਜਿਹੀ ਸੀ; ਐਵੇਂ ਤੁਸਾਂ ਨੇ ਵਧਾਨ ਵਧਾ ਲਿਆ ਹੈ। ਜੇ ਨਿਪਟਾਉ ਤੇ ਹੁਣੇ ਮੁਆਮਲਾ ਨਿਪਟ ਸਕਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ