ਵਾਧੀਆਂ ਘਾਟੀਆਂ ਕਰਨਾ

- (ਵਧੀਕੀ ਦੀਆਂ ਗੱਲਾਂ ਕਰਨੀਆਂ)

ਤੂੰ ਸਿਰੇ ਚੜ੍ਹਦਾ ਜਾਨਾ ਏ ? ਤੂੰ ਕੌਣ ਏ ਐਨੀ ਗੱਲ ਕਹਿਣ ਵਾਲਾ ? ਖ਼ਬਰਦਾਰ ! ਮਤਾਂ ਏਹੋ ਜਹੀਆਂ ਵਾਧੀਆਂ ਘਾਟੀਆਂ ਗੱਲਾਂ ਵੱਡਿਆਂ ਦੇ ਸਾਹਮਣੇ ਮੂੰਹੋਂ ਕਰਦਾ ਹੋਵੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ