ਵੱਢਿਆਂ ਰੂਹ ਨਾ ਕਰਨਾ

- (ਕੋਈ ਕੰਮ ਕਰਨ ਤੇ ਮਰਜ਼ੀ ਬਿਲਕੁਲ ਨਾ ਹੋਣੀ)

ਧੀ ਨੇ ਪਿਤਾ ਨੂੰ ਕਿਹਾ- ਮੇਰਾ ਸਹੁਰੇ ਜਾਣ ਨੂੰ ਵੱਢਿਆਂ ਰੂਹ ਨਹੀਂ ਕਰਦੀ, ਉੱਥੇ ਮੇਰੇ ਬਾਬ ਉਹ ਹੁੰਦੀ ਏ; ਹਰ ਵੇਲੇ ਮਿਹਣੇ ਤਾਹਨੇ, ਬੋਲ ਕਬੋਲ।

ਸ਼ੇਅਰ ਕਰੋ

📝 ਸੋਧ ਲਈ ਭੇਜੋ