ਵੱਢੂ ਟੁਕੂ ਕਰਨਾ

- (ਲੜਦੇ ਝਗੜਦੇ ਰਹਿਣਾ)

ਸਿਰ ਸੁਆਹ ਪਾ ਇਹੋ ਜਹੀ ਵੱਡਤ ਤੇ ਅਫਸਰੀ ਦੇ। ਇਹਨਾਂ ਤਾਂ ਨਿਰਾ ਹਿੱਕ ਤੇ ਹੱਥ ਰੱਖਿਆ ਹੋਇਆ ਏ। ਸਾਰਿਆਂ ਨੂੰ ਤਾਂ ਵੱਢੂ ਟੁਕੂ ਕਰਦੇ ਰਹਿੰਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ