ਵਢੂੰ ਵਢੂੰ ਕਰਨਾ

- (ਹਰ ਵੇਲੇ ਝਿੜਕਦੇ ਰਹਿਣਾ)

ਮੇਰੀ ਸੱਸ ਹਰ ਵੇਲੇ ਮੈਨੂੰ ਵਢੂੰ ਵਢੂੰ ਕਰਦੀ ਰਹਿੰਦੀ ਹੈ ਤੇ ਮੈਂ ਉਸ ਤੋਂ ਪੁਰ ਪੁਰ ਦੁਖੀ ਹਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ