ਵਾਹ ਲੱਗਣਾ

- (ਵਸ ਚਲਣਾ, ਸਮਰੱਥਾ ਵਿਚ ਹੋਣਾ)

ਕੌੜੀ—ਜਾਹ...ਜਾਹ ਲੱਭ ਦੇਹ ਇਹਨੂੰ ਖਸਮ ਹੋਰ। ਫੇਰ ਅਰਾਮ ਵਿਚ ਰਹੂ ਏਹ ਫੂਲਾਂ ਰਾਣੀ ।
ਪਰਮਾਨੰਦ-ਮਾਸੀ ! ਏਹ ਬੋਲੀ ਤੈਨੂੰ ਫੱਬਦੀ ਨਹੀਂ ਸੀ, ਹੱਛਾ ! ਜੇ ਮੇਰੀ ਵਾਹ ਲੱਗੀ ਤਾਂ ਸੁਭੱਦਰਾਂ ਨੂੰ ਮੁੜ ਤੇਰੇ ਵੱਸ ਨਾ ਪੈਣ ਦਊਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ