ਵਾਹਲ ਚੁਕਾਣੀ

- (ਸੇਵਾ ਕਰਨੀ, ਜੁੰਮੇਵਾਰੀ ਲੈਣੀ)

ਉਸ ਨੂੰ ਆਪਣੇ ਘਰ ਵਾਲੇ ਦੀ ਚਿੰਤਾ ਟਿਕਣ ਨਹੀਂ ਸੀ ਦੇਂਦੀ। ਬਸ ਮੁੜ ਮੁੜ ਇਹੋ ਕਹੀ ਜਾਵੇ-ਉਹ ਵਿਚਾਰਾ ਅਮਲੀ ਏ । ਉਸ ਦੀ ਵਾਹਲ ਹੋਰ ਕਿਸੇ ਤੋਂ ਨਹੀਂ ਚੁੱਕੀ ਜਾਣੀ। ਕੁੜੀਆਂ ਨੂੰ ਪਿਆ ਵੱਢੂੰ ਖਾਊਂ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ