ਵਹਿਣਾਂ ਵਿੱਚ ਗੋਤੇ ਖਾਣੇ

- (ਸੋਚਾਂ ਵਿੱਚ ਪੈ ਕੇ ਹੋਰ ਸਭ ਕੁਝ ਭੁੱਲ ਜਾਣਾ)

ਉਹ ਇਨ੍ਹਾਂ ਹੀ ਲੰਮੇ ਵਹਿਣਾਂ ਵਿੱਚ ਗੋਤੇ ਖਾ ਰਿਹਾ ਸੀ ਕਿ ਬਾਹਰਲਾ ਬੂਹਾ ਫੇਰ ਖੁੱਲ੍ਹਣ ਦੀ ਆਵਾਜ਼ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ