ਵਾਹੋ ਦਾਹੀ

- (ਬੜੀ ਕਾਹਲੀ ਨਾਲ)

ਥਾਣੇਦਾਰ ਨੂੰ ਪਿੰਡ ਆਇਆ ਦੇਖ ਕੇ, ਉਹ ਵਾਹੋ ਦਾਹੀ ਮੇਰੇ ਵੱਲ ਭੱਜਦਾ ਆਇਆ। ਪਰ ਮੈਂ ਉਸ ਨੂੰ ਕਿਵੇਂ ਬਚਾ ਸਕਦਾ ਸਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ