ਵਕਤ ਨੂੰ ਧੱਕਾ ਦੇਣਾ

- (ਸਮਾਂ ਔਖਿਆਈ ਨਾਲ ਬਿਤਾਣਾ)

ਉਸ ਨੇ ਮਗਰੋਂ ਕਈ ਵਾਰੀ ਮਾਂ ਨੂੰ ਕਿਹਾ ਵੀ, ਪਰ ਲਿਖਾਈ ਨਾ ਹੋਣੀ ਸੀ ਨਾ ਹੋਈ, ਤੇ ਵਿਚਾਰਾ ਕਰਾਏਦਾਰ ਇਸੇ ਤਰ੍ਹਾਂ ਵਕਤ ਨੂੰ ਧੱਕਾ ਦੇਂਦਾ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ