ਵਖਤਾਂ ਨੂੰ ਫੜੇ ਹੋਏ ਹੋਣਾ

- (ਬਿਪਤਾ ਵਿੱਚ ਫਸੇ ਹੋਣਾ)

''ਵੇ ਵੀਰਾ, ਤੇਰਾ ਭਲਾ ਹੋਵੇ, ਇਹ ਕੀ ਕਰਨ ਲੱਗਾ ਏਂ, ਅਸੀਂ ਤੇ ਵਖਤਾਂ ਨੂੰ ਫੜੇ ਹੋਏ ਆਂ" ਪੁਕਾਰਦੀ ਹੋਈ ਸਲੀਮਾਂ ਉਸ ਦੇ ਮਗਰ ਦੌੜੀ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਬਲਦੇਵ ਨੇ ਇੱਟ ਦੀਆਂ ਦੋ ਤਿੰਨ ਠੋਕਰਾਂ ਨਾਲ ਕੋਠੜੀ ਦਾ ਜਿੰਦਰਾ ਤੋੜ ਸੁੱਟਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ