ਵਲ ਖਾਣਾ

- (ਅੰਦਰੋ ਅੰਦਰ ਖਿਝਣਾ, ਕੁੜ੍ਹਨਾ)

ਜੇ ਅੰਦਰ ਅੰਦਰ ਵਲ ਖਾਂਦੇ ਰਹੀਏ ਤਾਂ ਮਨੁੱਖ ਦੀ ਉਮਰ ਥੋੜ੍ਹੀ ਹੋ ਜਾਂਦੀ ਹੈ। ਖੂਨ ਖਿੱਚਿਆ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ