ਵਲ ਖਲੋਣਾ

- (ਘੇਰ ਲੈਣਾ)

ਇਸ ਨੇ ਦਾਵਾ ਕੀਤਾ ਏ ਤੇ ਅਸੀਂ ਪੇਸ਼ ਹੋ ਕੇ ਬਿਆਨ ਦਿਆਂਗੇ । ਹਿਸਾਬ ਨਾਲ ਸਰਕਾਰ ਜੋ ਫੈਸਲਾ ਕਰੋ ਅਸੀਂ ਸਿਰ ਮੱਥੇ ਤੇ ਮੰਨਾਂਗੇ। ਹੁਣ ਮਿੱਠੂ ਇਹਨੂੰ ਵਲ ਖਲੋਣ ਦਾ ਕੀ ਲੱਗਦਾ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ