ਵਾਲ ਪੈਰਾਂ ਹੇਠ ਹੋਣੇ

- (ਨਿਮਰਤਾ ਧਾਰਨ ਕਰਨੀ, ਬੇਬਸ ਹੋਣਾ)

ਭਾਈ ਸਾਡੇ ਵਾਲ ਤੁਹਾਡੇ ਪੈਰਾਂ ਹੇਠ ਨੇ, ਅਸੀਂ ਤੁਹਾਡੇ ਅੱਗੇ ਸਿਰ ਚੁੱਕਣ ਜੋਗੇ ਨਹੀਂ, ਅੱਗੇ ਜੋ ਹੋਇਆ ਸੋ ਹੋਇਆ ਪਰ ਹੁਣ ਸਾਨੂੰ ਮੋਇਆਂ ਨੂੰ ਨਾ ਤਪਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ