ਵਲਾ ਵਲਾ ਕੇ ਗੱਲ ਕਰਨੀ

- (ਦਿਲ ਦੇ ਭਾਵ ਨੂੰ ਲੁਕਾ ਕੇ ਹੋਰ ਤਰ੍ਹਾਂ ਦੀ ਗੱਲ ਛੇੜ ਦੇਣੀ)

ਭਾਵੇਂ ਤੁਸੀਂ ਕਿੰਨੀ ਵਲਾ ਕੇ ਗੱਲ ਕਰੋ, ਅਸੀਂ ਤੁਹਾਡਾ ਭਾਵ ਪੈਂਦੀ ਸੱਟੇ ਹੀ ਸਮਝ ਜਾਂਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ