ਵਾਰਾ ਨਾ ਲੈਣ ਦੇਣਾ

- (ਗੱਲ ਬਾਤ ਚਰਚਾ ਆਦਿਕ ਵਿੱਚ ਕਿਸੇ ਹੋਰ ਨੂੰ ਗੱਲ ਕਰਨ ਦਾ ਸਮਾਂ ਹੀ ਨਾਂਹ ਦੇਣਾ)

ਖਬਰੇ ਕੀਹ ਹੋ ਗਿਆ ਏ ਉਸ ਨੂੰ, ਦਿਨਾਂ ਵਿੱਚ ਪੀਤੀ ਗਈ ਏ ਜਿਕਣ। ਅੱਗੇ ਆਉਂਦੀ ਸੀ ਤਾਂ ਹੱਸਦੀ ਗੁਟਕਦੀ ਤੇ ਖੱਪ ਪਾਂਦੀ ਕਿਤੇ ਵਾਰਾ ਨਹੀਂ ਸੀ ਲੈਣ ਦੇਂਦੀ, ਪਰ ਹੁਣ ਤੋਂ ਐਉਂ ਹੋ ਗਈ ਏ ਜਿਕਣ ਮੂੰਹ ਵਿੱਚ ਜ਼ਬਾਨ ਈ ਨਹੀਂ ਸੂ ਰਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ