ਵਾਰਾਂ ਗਾਈਆਂ ਜਾਣੀਆਂ

- (ਬੜੀ ਸੋਭਾ ਹੋਣੀ, ਜਸ ਹੋਣਾ)

ਬਦ-ਸ਼ਕਲ ‘ਸੁਧਾ' ਦੇ ਟਾਕਰੇ ਵਿੱਚ 'ਕੁਸਮ' ਨਿਰੀ ਪੂਰੀ ਚੰਦ ਖੰਡ ਦੀ ਪੁਤਲੀ ਹੋਣ ਕਰਕੇ ਤੇ ਉਹ ਸਾਰੇ ਟੱਬਰ ਨੂੰ ਪਿਆਰੀ ਲੱਗਦੀ ਸੀ। ਜਿਉਂ ਹੀ ਕੋਈ ਕੁਸਮ ਨੂੰ ਕੁੱਛੜ ਲੈਂਦਾ ਕਿ ਉਸ ਦੇ ਸੁਹੱਪਣ ਦੀਆਂ ਵਾਰਾਂ ਗਾਈਆਂ ਜਾਣ ਲੱਗਦੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ