ਵਾਰੇ ਨਾ ਆ ਸਕਣਾ

- (ਬਹਿਸ ਆਦਿ ਵਿੱਚ ਪੂਰਾ ਨਾ ਉੱਤਰ ਸਕਣਾ, ਕਿਸੇ ਦੇ ਬਰਾਬਰ ਨਾ ਹੋਣਾ)

ਤੂੰ ਪੜ੍ਹ ਗਿਆ ਏਂ ਚਾਰ ਅੱਖਰ, ਤੇ ਤੈਨੂੰ ਆ ਗਈਆਂ ਨੇ ਗੱਲਾਂ, ਮੈਂ ਤੇਰੇ ਵਾਰੇ ਆ ਸਕਨਾ ਆਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ