ਵਰ੍ਹ ਪੈਣਾ

- (ਸਖ਼ਤ ਝਾੜ ਕਰਨੀ, ਮਾੜਾ ਚੰਗਾ ਕਹਿਣਾ)

ਅਫਸਰ ਵਜ਼ੀਰ ਤੋਂ ਝਾੜਾਂ ਖਾਕੇ, ਆਪਣੇ ਮਾਤਹਿਤਾਂ ਤੇ ਆ ਵਰ੍ਹਿਆ, ਤੇ ਆਪਣਾ ਗੁੱਸਾ ਕੱਢਣ ਲੱਗਾ । ਵਜ਼ੀਰ ਅੱਗੇ ਤਾਂ ਉਸ ਦੀ ਕੋਈ ਵਾਹ ਨਹੀਂ ਸੀ ਜਾਂਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ