ਵਸਣਾ ਖੋਟਾ ਹੋਣਾ

- (ਜਿੱਥੇ ਸਦਾ ਦੁੱਖ ਤਕਲੀਫਾਂ ਹੀ ਰਹਿਣ, ਕੋਈ ਨਾ ਕੋਈ ਔਕੜ ਬਣੀ ਰਹਿਣੀ)

ਪੁਰਾਤਨ ਸਮਿਆਂ ਵਿੱਚ ਰਾਜਧਾਨੀਆਂ ਵਿੱਚ ਵਸਣਾ ਖੋਟਾ ਸੀ। ਕੋਈ ਰਾਜਧਾਨੀ ਨਹੀਂ ਹੋਣੀ ਜਿਸ ਦੀ ਵੈਰੀਆਂ ਹੱਥੋਂ ਕਈ ਵਾਰੀ ਇੱਟ ਨਾਲ ਇੱਟ ਨਾ ਵੱਜੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ