ਵੱਟ ਪੈ ਜਾਣੇ

- (ਬਦਲ ਜਾਣਾ, ਮਨ ਖੱਟਾ ਹੋ ਜਾਣਾ)

ਮਨੁੱਖ ਬਣਿਆ ਪੁੱਤਰ ਸਮਝਦਾ ਹੈ ਹੁਣ ਉਸ ਦੀ ਆਪਣੀ ਜ਼ਿੰਦਗੀ ਏਡੀ ਮਜ਼ਬੂਤ ਹੋ ਗਈ ਹੈ ਕਿ ਬੁੱਢੀ ਮਾਂ ਹੁਣ ਉਸ ਨੂੰ ਕੋਈ ਤਾਕਤ ਨਹੀਂ ਦੇ ਸਕਦੀ। ਉਹ ਨਹੀਂ ਜਾਣਦਾ ਕਿ ਜ਼ਿੰਦਗੀ ਤਾਕਤ ਨਾਲੋਂ ਭੀ ਵਧੇਰੇ ਪ੍ਰਸੰਸਾ ਤੇ ਪਿਆਰ ਦੀ ਮੁਥਾਜ ਹੈ। ਤੇ, ਮਾਂ ਤੋਂ ਛੁਟ ਕਿਸ ਦਾ ਪਿਆਰ ਸਦੀਵੀ ਹੈ ? ਕਿਸ ਦੀ ਪ੍ਰਸੰਸਾ ਅਟੱਲ ਹੈ ? ਚੰਗੇ ਚੰਗੇ ਦੋਸਤਾਂ ਦੀ ਪ੍ਰਸੰਸਾਂ ਵਿਚ ਵੱਟ ਪੈ ਜਾਂਦੇ ਹਨ । ਜੀਵਨ-ਸਾਥੀ ਦੇ ਸਾਥ ਡੋਲ ਜਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ