ਵੱਤਰ ਵਾਹ ਜਾਣਾ

- (ਚਲਾਕੀਆਂ ਕਰ ਲੈਣੀਆਂ)

ਸ਼ਾਹ ਸਾਰੇ ਵੱਤਰ ਵਾਹ ਗਿਆ, ਹੌਲੀ ਹੌਲੀ ਗੱਲੀਂ ਕੱਥੀਂ ਲਾ ਕੇ ਲੇਟ ਲੂਟ ਕੇ ਨਵਾਬ ਖਾਨ ਨੂੰ ਢਾਈ ਸੌ ਤੇ ਲੈ ਅਪੜਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ