ਵਾਵੀਂ ਟੇਢੀ ਮੂੰਹੋਂ ਨਿਕਲਣਾ

- (ਮਾੜੀ, ਵੱਧ ਘੱਟ ਜਾਂ ਅਯੋਗ ਗੱਲ ਹੋ ਜਾਣੀ)

ਪਰਮਾਂ ਨੰਦ—ਭਾਈਆ ਜੀ ! ਮੈਂ ਇੱਕ ਗੱਲ ਕਰਨਾ ਵਾਂ ਤੁਹਾਡੇ ਨਾਲ, ਜੇ ਮੰਨੋ ਤੇ । ਕਦੋਂ ਦੀ ਮੇਰੇ ਮਨ ਵਿੱਚ ਰੜਕਦੀ ਏ।
ਬਿਰਜੂ ਸ਼ਾਹ-ਮੰਨਣ ਵਾਲੀ ਹੋਊ ਤੇ ਕਿਉਂ ਨਾ।
ਪਰਮਾ ਨੰਦ- ਹੱਛਾ, ਭਲਾ ਜੇ ਕੋਈ ਵਾਵੀ' ਟੇਢੀ ਮੂੰਹੋਂ ਨਿਕਲ ਜਾਏ, ਤਾਂ ਬੁਰਾ ਨਾ ਮੰਨਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ