ਆ ਜਾ ਚੰਨ ਪਿਆਰੇ

ਚੰਨ ਪਿਆਰੇ ! ਲੈ ਕੇ ਤਾਰੇ,

ਛੇਤੀ ਤੂੰ, ਢਿੱਲ ਨਾ ਲਾ ਤੂੰ।

ਰਲ ਮਿਲ ਸਾਰੇ ਮਿੱਤਰ ਪਿਆਰੇ,

ਖੇਡ ਮਚਾਈਏ, ਕੁੱਦੀਏ, ਗਾਈਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ