ਹਨੇਰਿਆਂ ਤੋਂ ਤੰਗ ਆ ਕੇ

ਮੈਂ ਤਾਂ ਬਹੁਤ ਚਾਹੁੰਨੈ

ਕਿ ਅੱਜ ਨੂੰ  ਦਿਨ ਹੀ ਕਹੀ ਦਿਆਂ

ਪਰ ਇਸ ਤਰ੍ਹਾਂ

ਕੀ ਚਾਨਣ ਦੀ ਹੱਤਕ ਨਹੀਂ ਹੋਵੇਗੀ

📝 ਸੋਧ ਲਈ ਭੇਜੋ