ਅਜ ਦੇ ਦੌਰ ਵਿੱਚ

ਅਜ ਦੇ ਦੌਰ ਵਿੱਚ 

ਹਰ ਕਿਸੇ ਨੂੰ 

ਸਪੇਸ 

ਚਾਹੀਦੀ 

ਪਰ 

ਰਿਸ਼ਤੇ ਵਿੱਚ 

ਦੂਜੇ ਦਾ ਪੂਰਾ 

ਧਿਆਨ ਵੀ 

ਚਾਹੀਦਾ 

ਕਿਵੇਂ 

ਮੁਮਕਿਨ 

ਦੋਨੋ ਨਾਲ-ਨਾਲ 

📝 ਸੋਧ ਲਈ ਭੇਜੋ