ਅੱਜ 

ਸਜਦੇ ਦਾ ਦਿਨ ਹੈ

ਸੱਜਣਾ ...

ਮੇਰੇ ਹਾਲ਼ ਤੇ

ਹਸਦੇ ਹਸਦੇ

ਭਰ ਜੋ ਆਈਆਂ 

ਤੇਰੀਆਂ ਅੱਖੀਆਂ ...

📝 ਸੋਧ ਲਈ ਭੇਜੋ