ਆਪ ਕੋ ਆਪ ਕੀਤੋਈ

ਆਪ ਕੋ ਆਪ ਕੀਤੋਈ, ਹਰ ਇਕ ਸੂਰਤ ਵਿਚ ਸੈਲਾਨੀ।

ਹਰ ਇਕ ਸੂਰਤ ਸਾਡੀ ਆਹੀ, ਥੀਵੇ ਲਾ-ਮਕਾਨੀ।

ਕੁਫ਼ਰ ਨ ਵੱਤ ਇਸਲਾਮ ਰਹਿਓ ਏ, ਲੱਥਾ ਰਾਹ ਹੈਰਾਨੀ।

ਸੱਚਲ ਨਾਮ ਹੋਇਆ ਗੁਮ ਉੱਥਾਂ, ਬਾਕੀ ਸਿੱਰ ਸੁਬਹਾਨੀ।

📝 ਸੋਧ ਲਈ ਭੇਜੋ