ਆਪ ਕੂੰ ਆਪੇ ਡੇਖੇ ਡਖਾਲੇ

ਆਪ ਕੂੰ ਆਪੇ ਡੇਖੇ ਡਖਾਲੇ, ਸੱਚੋ ਨਾ ਸਡਾਏਂ ਤੂੰ।

ਮੈਂ ਖ਼ੁਦਾ, ਖ਼ੁਦਾਈ ਆਪਣੀ, ਖ਼ੁਦ ਵਿਚ ਆਪ ਪਇਓਸੇ।

ਇਹ ਸਭ ਹੁਸਨ ਅਸਾਡਾ ਹੋਇਆ, ਜਿਨ੍ਹਣ ਵਿਚ ਆ ਖੜਿਓਸੇ।

ਚਾਰ ਮਕਾਨ ਰਹੇ ਵੰਞ ਕਿਤਾਂ, ਕਿਤ ਮਕਾਨ ਕੀਤੋਸੇ।

ਲਾ-ਮਕਾਨ ਮਕਾਨ ਅਸਾਡਾ, ਸੱਚਲ ਨਾਮ ਕੀਓਸੇ।

📝 ਸੋਧ ਲਈ ਭੇਜੋ