ਆਇਤ ਪਹਿਲੀ

ਸ਼ੋਰ ਨਮਾਜ਼ਾ ਕਦੇ ਪੜ੍ਹੋ ਨਾ

ਜਦੋਂ ਜਮਾਇਤ ਵਿਚ ਵੀ ਉੱਮਤ 'ਕੱਠੀ ਹੋਵੇ 

ਉਤਰ ਜਾਇ ਹਰ ਫ਼ਰਦ ਆਪਣੀ ਖ਼ਾਮੋਸ਼ੀ ਵਿਚ 

ਹਕ ਹਦਾਇਤ ਦੀ ਬੋਲੀ ਤਾਂ ਖ਼ਾਮੋਸ਼ੀ ਹੈ 

ਚੁੱਪ ਦੇਸ ਵਿਚ ਬੰਦਾ ਆਪ ਖ਼ੁਦਾ ਹੁੰਦਾ ਹੈ 

📝 ਸੋਧ ਲਈ ਭੇਜੋ