ਆਦਮਬੋ ਆਦਮਬੋ

ਆਦਮਬੋ ਆਦਮਬੋ ਆਦਮਬੋ ਆਦਮਬੋ

ਬੰਦੇ ਨੂੰ ਖਾਂਦੇ ਬੰਦੇ ਹੋ

ਆਦਮਬੋ ਆਦਮਬੋ ਆਦਮਬੋ ਆਦਮਬੋ

ਭਰੂਣ ਦੇ ਤਾਰੇ ਦੀ ਹੋਵੇ ਸਫ਼ਾਈ

ਰੱਬ ਦੇ ਘਰ ਦੀ ਕਰੇ

ਪਾਪੀ ਅਗਵਾਈ ।

ਫੁੱਲ ਦੀ ਲੁਟੀ ਭੰਵਰੇ ਖੁਸ਼ਬੋ

ਆਦਮਬੋ ਆਦਮਬੋ ਆਦਮਬੋ ਆਦਮਬੋ

ਚੋਰਾਂ ਨਾਲ ਮਿਲ ਗਏ ਤਾਲੇ

ਭੁਖਿਆਂ ਦੇ ਨੰਗ ਨੇ ਸਾਲੇ

ਇੱਕ  ਬੰਦੇ ਦੀਆਂ ਬੁੜ੍ਹੀਆਂ ੧੦੦

ਆਦਮਬੋ ਆਦਮਬੋ ਆਦਮਬੋ ਆਦਮਬੋ

📝 ਸੋਧ ਲਈ ਭੇਜੋ