ਅੰਨ੍ਹਾ ਉਹ ਨਹੀਂ

ਅੰਨ੍ਹਾ ਉਹ ਨਹੀਂ ਹੁੰਦਾ,

ਜਿਹਨੂੰ ਦਿਸਦਾ ਨਾ ਹੋਵੇ।

ਅੰਨ੍ਹਾ ਉਹ ਹੁੰਦਾ ਏ,

ਜਿਹੜਾ ਵੇਂਹਦਾ ਨਾ ਹੋਵੇ।

📝 ਸੋਧ ਲਈ ਭੇਜੋ