ਬਾਜ਼ ਆ ਜਾਓ

ਹੁਣ ਵੀ ਬਾਗ਼ ਚੁਫੇਰਿਓਂ ਲੂਸਦਾ

ਕਾਲ਼ਾ ਸੱਪ ਸਾਡਾ ਲਹੂ ਚੂਸਦਾ

ਆਪ ਸਾੜ ਕੇ ਅਪਣੇ ਆਲ੍ਹਣੇ ਨੂੰ

ਅਸਾਂ ਆਖਣਾ ਦੋਸ਼ ਇਹ ਰੂਸ ਦਾ

📝 ਸੋਧ ਲਈ ਭੇਜੋ